个人主页

parmsaini87

离线0

parmsaini87

0 男, 印度

23 Apr, 2009 三星 M610

关于我

ਬਾਗੀ ਅਤੇ ਸ਼ਹੀਦ
ਇੱਕ ਸਿੱਕੇ ਦੇ ਦੋ ਪਾਸੇ
ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ
ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ
'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ'
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ
ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ
'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ
ਅਸੀਂ ਉਹੀ ਸ਼ਹੀਦ ਬਣਾਏ ਮੀਆਂ
' PARM' ਉਏ ਰਾਜ' ਚ ਔਰੰਗਿਆ ਦੇ
'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂred


comment 留言

登入  或  注册 以留言

recent visitors 最近访客
dub27
statistics 统计
0朋友 0精选 0上传 0收藏 0下载 0下载/上传
mini feed 活动

parmsaini87 换了主页头像.12 五月, 8:50AM

parmsaini87 换了主页头像.25 Apr, 3:56AM

parmsaini87 留言在 bubble soccer.25 Apr, 3:52AM

parmsaini87 留言在 motoraver.25 Apr, 3:43AM

parmsaini87 留言在 light.23 Apr, 6:33PM

parmsaini87 更新了个人主页.23 Apr, 11:45AM